ਪੇਸ਼ਾਕਾਰੀ ਮਿਨੀਮਾਈਜ਼ਪ ਨੂੰ ਮੌਜੂਦਾ ਪੇਸ਼ਕਾਰੀ ਦਾ ਫਾਇਲ ਅਕਾਰ ਘਟਾਊਣ ਲਈ ਵਰਤਿਆ ਜਾ ਸਕਦਾ ਹੈ। ਈਮੇਜ਼ਾਂ ਨੂੰ ਸੰਕੁਚਿਤ ਕੀਤਾ ਜਾਵੇਗਾ। ਅਤੇ ਡਾਟਾ ਜੋ ਨਹੀਂ ਚਾਹੀਦਾ ਹਟਾਇਆ ਜਾਵੇਗਾ।
ਪੇਸ਼ਕਾਰੀ ਮਿਨੀਮਾਈਜ਼ਰ ਈਮੇਜ਼ ਕੁਆਲਟੀ ਨੂੰ ਸੋਧ ਸਕਦਾ ਹੈ। ਸਕਰੀਨ ਜਾਂ ਪਰੋਜੈਕਟਰ ਲਈ ਬਣਾਈ ਪੇਸ਼ਕਾਰੀ ਲਈ ਉਸੇ ਵਧੀਆ ਕੁਆਲਟੀ ਨੂੰ ਪ੍ਰਿੰਟ ਲਈ ਬਣੀ ਪੇਸ਼ਕਾਰੀ ਵਾਂਗ ਕਰਨ ਦੀ ਲੋੜ ਨਹੀਂ ਹੈ।
